ਸਾਡੀ ਸਾਈਟ, ਸਾਈਟ ਦੇ ਕੁਝ ਖੇਤਰਾਂ ਦੇ ਤੁਹਾਡੇ ਤਜਰਬੇ ਵਿੱਚ ਸੁਧਾਰ ਕਰਨ ਲਈ ਅਤੇ ਸਮਾਜਿਕ ਮੀਡੀਆ ਪੇਜ ਸ਼ੇਅਰਿੰਗ ਅਜਿਹੀ ਖਾਸ ਸਹੂਲਤਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਕੁਕੀਜ਼ ਨੂੰ ਵਰਤਦੀ ਹੈ। ਤੁਸੀਂ ਇਸ ਸਾਈਟ ਤੋਂ ਸਾਰੀ ਕੁਕੀਜ਼ ਨੂੰ ਡਿਲੀਟ ਅਤੇ ਬਲਾੱਕ ਕਰ ਸਕਦੇ ਹੋ, ਪਰ ਸਾਈਟ ਦੇ ਨਤੀਜੇ ਦੇ ਹਿੱਸੇ ਦੇ ਤੌਰ 'ਤੇ ਇਰਾਦੇ ਅਨੁਸਾਰ ਕੰਮ ਨਹੀਂ ਕਰ ਸਕਦੇ। ਇਸ ਪੇਜ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ।


 
What are you looking for?

ਵੈਬਸਾਈਟ ਦੇ ਨਿਯਮ ਅਤੇ ਸ਼ਰਤਾਂ

ਕਿਰਪਾ ਕਰਕੇ ਸਾਡੀ ਵੈਬਸਾਈਟ ਦੇ ਅਗੰਰੇਜ਼ੀ ਸੰਸਕਰਣ ਉੱਤੇ ਸਾਡੇ ਅੱਪ-ਟੂ-ਡੇਟ ਵੈਬਸਾਈਟ ਨਿਯਮਾਂ ਅਤੇ ਸ਼ਰਤਾਂ ਦਾ ਪਤਾ ਲਗਾਓ।

ਵੈਬਸਾਈਟ ਦੇ ਨਿਯਮ ਅਤੇ ਸ਼ਰਤਾਂ

Google ਵਿਸ਼ਲੇਸ਼ਣ-ਸ਼ਾਸਤਰ

ਤੁਸੀਂ Smartenergygb.org ਦੀ ਵਰਤੋਂ ਕਿਵੇਂ ਕਰਦੇ ਹੋ, ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਸੀਂ Google ਵਿਸ਼ਲੇਸ਼ਣ-ਸ਼ਾਸਤਰ ਸਾੱਫ਼ਵੇਅਰ ਦੀ ਵਰਤੋਂ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣ ਵਿਚ ਮਦਦ ਕਰਨ ਲਈ ਕਿ ਸਾਈਟ ਆਪਣੇ ਯੂਜ਼ਰਾਂ ਦੀਆਂ ਲੋੜਾਂ ਪੂਰੀਆਂ ਕਰ ਰਹੀ ਹੈ ਅਤੇ ਇਸ ਨਾਲ ਸਾਨੂੰ ਇਸ ਵਿਚ ਸੁਧਾਰ ਕਰਨ ਵਿਚ ਮਦਦ ਮਿਲਦੀ ਹੈ। ਵਿਸ਼ਲੇਸ਼ਣ-ਸ਼ਾਸਤਰ ਇਹਨਾਂ ਬਾਰੇ ਜਾਣਕਾਰੀ ਸਟੋਰ ਕਰਦਾ ਹੈ:

  • Smartenergygb.org 'ਤੇ ਤੁਸੀਂ ਜਿਹੜੇ ਪੇਜਾਂ 'ਤੇ ਜਾਂਦੇ ਹੋ – ਹਰ Smartenergygb.org ਪੇਜ 'ਤੇ ਤੁਸੀਂ ਕਿੰਨਾ ਸਮਾਂ ਲਾਉਂਦੇ ਹੋ
  • ਤੁਹਾਨੂੰ ਇਸ ਸਾਈਟ ਬਾਰੇ ਕਿਵੇਂ ਪਤਾ ਚੱਲਿਆ
  • ਸਾਈਟ 'ਤੇ ਜਾਣ ਵੇਲੇ ਤੁਸੀਂ ਕਿਸ 'ਤੇ ਕਲਿੱਕ ਕਰਦੇ ਹੋ

ਅਸੀਂ ਤੁਹਾਡੀ ਨਿਜੀ ਜਾਣਕਾਰੀ ਇਕੱਠੀ ਜਾਂ ਸਟੋਰ ਨਹੀਂ ਕਰਦੇ (ਜਿਵੇਂ ਤੁਹਾਡਾ ਨਾਂ ਅਤੇ ਪਤਾ), ਇਸ ਲਈ ਤੁਸੀਂ ਕੌਣ ਹੋ, ਦਾ ਪਤਾ ਲਾਉਣ ਲਈ ਇਸ ਜਾਣਕਾਰੀ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।

ਅਸੀਂ Google ਨੂੰ ਆਪਣੇ ਵਿਸ਼ਲੇਸ਼ਣ-ਸ਼ਾਸਤਰ ਦੀ ਵਰਤੋਂ ਜਾਂ ਸਾਝਾ ਕਰਨ ਦੀ ਆਗਿਆ ਨਹੀਂ ਦਿੰਦੇ।

ਤੁਸੀਂ Google ਵਿਸ਼ਲੇਸ਼ਣ-ਸ਼ਾਸਤਰ ਕੁਕੀਜ਼ ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹੋ।ਸਾਡਾ ਸ਼ੁਰੂਆਤੀ ਸੁਨੇਹਾ

ਜਦੋਂ ਤੁਸੀਂ ਪਹਿਲੀ ਵਾਰੀ SmartenergyGB.org 'ਤੇ ਜਾਂਦੇ ਹੋ, ਤਾਂ ਤੁਹਾਨੂੰ ਪਾੱਪ-ਅੱਪ ਸੁਆਗਤੀ ਸੁਨੇਹਾ ਨਜ਼ਰ ਆ ਸਕਦਾ ਹੈ।ਅਸੀਂ ਕੁਕੀ ਸਟੋਰ ਕਰਾਂਗੇ, ਤਾਂਜੋ ਤੁਹਾਡੇ ਕੰਪਿਉਟਰ ਨੂੰ ਪਤਾ ਚੱਲ ਜਾਏ ਕਿ ਤੁਸੀਂ ਇਸ ਨੂੰ ਵੇਖ ਲਿਆ ਹੈ ਅਤੇ ਜਾਣਦਾ ਹੈ ਕਿ ਇਸ ਨੂੰ ਦੁਬਾਰਾ ਨਾ ਵਿਖਾਇਆ ਜਾਏ।


Youtube ਵੀਡੀਓਜ਼

ਸਾਈਟ ਦੇ ਕੁਝ ਪੇਜਾਂ 'ਤੇ ਵੀਡੀਓ ਉਪਲਬਧ ਕਰਾਉਣ ਲਈ ਅਸੀਂ YouTube ਦੀ ਵਰਤੋਂ ਕਰਦੇ ਹਾਂ। ਇਹਨਾਂ ਪੇਜਾਂ ਵਿਚੋਂ ਇੱਕ 'ਤੇ ਜਾਣ ਵੇਲੇ YouTube ਕੁਕੀਜ਼ ਨੂੰ ਸੈਟ ਕਰਦੀ ਹੈ।

ਤੁਸੀਂ ਆਪਣੇ ਬ੍ਰਾਉਜ਼ਰ 'ਤੇ ਸੈਟਿੰਗ ਚਾਲੂ ਕਰਕੇ ਹੇਠਾਂ ਦਿੱਤੀਆਂ ਕੁਕੀਜ਼ ਵਿਚੋਂ ਕਿਸੇ ਨੂੰ ਵੀ ਪ੍ਰਵਾਣ ਕਰਨ ਤੋਂ ਮਨ੍ਹਾ ਕਰ ਸਕਦੇ ਹੋ, ਜਿਸ ਨਾਲ ਤੁਸੀਂ ਸਾਰੀਆਂ ਜਾਂ ਕੁਝ ਕੁਕੀਜ਼ ਨੂੰ ਮਨ੍ਹਾ ਕਰ ਸਕਦੇ ਹੋ। ਕੁਕੀਜ਼ ਨੂੰ ਬੰਦ ਕਰਨ ਲਈ ਸੇਧ ਵਾਸਤੇ www.allaboutcookies.org ਵੇਖੋ। ਜਦ ਤੱਕ ਤੁਸੀਂ ਆਪਣੇ ਬ੍ਰਾਉਜ਼ਰ ਨੂੰ ਸੈਟ ਨਹੀਂ ਕਰ ਲੈਂਦੇ, ਇਹ ਕੁਕੀਜ਼ ਨਹੀਂ ਆਉਣ ਦਏਗਾ, ਤੁਹਾਡੇ ਵਲੋਂ ਵੈਬਸਾਈਟ 'ਤੇ ਜਾਣ ਵੇਲੇ, ਅਸੀਂ ਕੁਕੀਜ਼ ਜਾਰੀ ਕਰਾਂਗੇ।