ਕੌਣ ਕੀ ਕਰ ਰਿਹਾ ਹੈ
ਸਮਾਰਟ ਮੀਟਰ ਫਿੱਟ ਕਰ ਰਿਹਾ ਹੈ। ਨਵੇਂ ਵਾਇਰਲੈੱਸ ਸੰਚਾਰ ਗ੍ਰਿਡ ਬਣਾ ਰਿਹਾ ਹੈ। ਯਕੀਨੀ ਬਣਾ ਰਿਹਾ ਹੈ ਕਿ ਹਰ ਕਿਸੇ ਨੂੰ ਲਾਭ ਮਿਲੇ, ਖਾਸ ਕਰਕੇ ਕਮਜੋਰਾਂ ਨੂੰ। ਇੱਥੇ ਕਈ ਸੰਸਥਾਵਾਂ ਦੇ ਨਾਲ ਨਾਲ ਨਵੇਂ ਰੇਗੂਲੇਟਰੀ ਕੋਡ ਅਤੇ ਮਿਆਰ ਹਨ। ਇੱਥੇ ਸਾਰੀਆਂ ਜ਼ਿੰਮੇਵਾਰਿਆਂ ਨੂੰ ਸੰਖੇਪ ਵਿੱਚ ਵੰਡਿਆ ਗਿਆ ਹੈ।
ਡੇਟਾ ਸੰਚਾਰ ਕੰਪਨੀ ਡੇਟਾ ਸਬੰਧੀ ਢਾਂਚੇ ਦੀ ਨਿਗਰਾਨੀ ਕਰਦੀ ਹੈ
ਡੇਟਾ ਸੰਚਾਰ ਕੰਪਨੀ ਸਮਾਰਟ ਮੀਟਰ ਡੇਟਾ ਦੀ ਸਾਂਭ-ਸੰਭਾਲ ਕਰਨ ਵਾਲਾ ਸੰਚਾਰ ਸਬੰਧੀ ਢਾਂਚਾ ਮੁਹੱਈਆ ਕਰਦੀ ਹੈ। ਉਹ ਸਹੀ ਬਿੱਲ ਨੂੰ ਯਕੀਨੀ ਬਣਾਉਣ ਲਈ ਸਮਾਰਟ ਮੀਟਰ ਰਾਹੀਂ ਸਹੀ ਜਾਣਕਾਰੀ ਭੇਜੇ ਜਾਣ ਨੂੰ ਯਕੀਨੀ ਬਣਾਉਂਦੀ ਹੈ। ਉਹਨਾਂ ਨੂੰ ਆਫ਼ਜੈਮ ਵਲੋਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਹ ਆਪਣੇ ਆਪ ਕੋਈ ਵੀ ਗਾਹਕ ਡੇਟਾ ਸਟੋਰ ਨਹੀਂ ਕਰੇਗਾ।
ਸਮਾਰਟ ਮੀਟਰ ਕਿਵੇਂ ਕੰਮ ਕਰਦਾ ਹੈ?
ਸਮਾਰਟ ਮੀਟਰ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਹੋਰ ਜਾਣਕਾਰੀ ਇਥੇ ਪ੍ਰਾਪਤ ਕੀਤੀ ਜਾ ਸਕਦੀ ਹੈ: