ਕੌਣ ਕੀ ਕਰ ਰਿਹਾ ਹੈ
ਸਮਾਰਟ ਮੀਟਰ ਫਿੱਟ ਕਰ ਰਿਹਾ ਹੈ। ਨਵੇਂ ਵਾਇਰਲੈੱਸ ਸੰਚਾਰ ਗ੍ਰਿਡ ਬਣਾ ਰਿਹਾ ਹੈ। ਯਕੀਨੀ ਬਣਾ ਰਿਹਾ ਹੈ ਕਿ ਹਰ ਕਿਸੇ ਨੂੰ ਲਾਭ ਮਿਲੇ, ਖਾਸ ਕਰਕੇ ਕਮਜੋਰਾਂ ਨੂੰ। ਇੱਥੇ ਕਈ ਸੰਸਥਾਵਾਂ ਦੇ ਨਾਲ ਨਾਲ ਨਵੇਂ ਰੇਗੂਲੇਟਰੀ ਕੋਡ ਅਤੇ ਮਿਆਰ ਹਨ। ਇੱਥੇ ਸਾਰੀਆਂ ਜ਼ਿੰਮੇਵਾਰਿਆਂ ਨੂੰ ਸੰਖੇਪ ਵਿੱਚ ਵੰਡਿਆ ਗਿਆ ਹੈ।
ਸਮਾਰਟ ਐਨਰਜੀ ਜੀਬੀ ਸਮਾਰਟ ਮੀਟਰ ਲਈ ਜਾਗਰੂਕਤਾ ਪੈਦਾ ਕਰੇਗਾ
ਸਾਡੀ ਭੂਮਿਕਾ ਹਰ ਕਿਸੇ ਨੂੰ ਸਮਾਰਟ ਮੀਟਰ ਅਤੇ ਇਸ ਦੇ ਲਾਭਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਫੀਡਬੈਕ ਲੈਣ ਦੀ ਹੈ। ਅਸੀਂ ਹਰ ਘਰ ਵਿੱਚ ਸਮਾਰਟ ਮੀਟਰ ਲੱਗਣ ਦੇ ਅਨੁਭਵ ਨੂੰ ਸੁਖਾਵਾਂ ਬਣਾਉਣ 'ਚ ਮਦਦ ਕਰਨ ਲਈ ਜਿੰਮੇਵਾਰ ਹਾਂ।
ਸਮਾਰਟ ਐਨਰਜੀ ਜੀਬੀ ਦੇ ਬਾਰੇ
ਸਮਾਰਟ ਐਨਰਜੀ ਜੀਬੀ ਕੌਣ ਹਨ, ਤੁਸੀਂ ਇਸ ਬਾਰੇ ਹੋਰ ਜਾਣਕਾਰੀ ਇਥੇ ਪ੍ਰਾਪਤ ਕਰ ਸਕਦੇ ਹੋ: