ਸਮੱਗਰੀ ਨੂੰ ਛੱਡੋ

ਸਾਡੀ ਸਾਈਟ, ਸਾਈਟ ਦੇ ਕੁਝ ਖੇਤਰਾਂ ਦੇ ਤੁਹਾਡੇ ਤਜਰਬੇ ਵਿੱਚ ਸੁਧਾਰ ਕਰਨ ਲਈ ਅਤੇ ਸਮਾਜਿਕ ਮੀਡੀਆ ਪੇਜ ਸ਼ੇਅਰਿੰਗ ਅਜਿਹੀ ਖਾਸ ਸਹੂਲਤਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਕੁਕੀਜ਼ ਨੂੰ ਵਰਤਦੀ ਹੈ। ਤੁਸੀਂ ਇਸ ਸਾਈਟ ਤੋਂ ਸਾਰੀ ਕੁਕੀਜ਼ ਨੂੰ ਡਿਲੀਟ ਅਤੇ ਬਲਾੱਕ ਕਰ ਸਕਦੇ ਹੋ, ਪਰ ਸਾਈਟ ਦੇ ਨਤੀਜੇ ਦੇ ਹਿੱਸੇ ਦੇ ਤੌਰ 'ਤੇ ਇਰਾਦੇ ਅਨੁਸਾਰ ਕੰਮ ਨਹੀਂ ਕਰ ਸਕਦੇ। ਇਸ ਪੇਜ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ।


ਰੋਲਆਉਟ ਦੇ ਪੜਾਅ

ਯੋਜਨਾਬੱਧ ਰੋਲਆਉਟ ਦੇ ਦੋ ਪੜਾਅ ਹਨ। ਪਹਿਲਾ ਪੜਾਅ ਬੁਨਿਆਦੀ ਪੜਾਅ ਹੋਏਗਾ। ਦੂਜਾ ਇੰਸਟਾੱਲੇਸ਼ਨ ਪੜਾਅ ਹੋਏਗਾ। ਇੱਥੇ ਦੋਹਾਂ ਦੌਰਾਨ ਕੀ ਹੋ ਰਿਹਾ ਹੈ।


ਬੁਨਿਆਦੀ ਪੜਾਅ: ਸਰਕਾਰ ਕੀ ਕਰ ਰਹੀ ਹੈ

ਸਰਕਾਰ ਇਹ ਯਕੀਨੀ ਬਣਾਉਣ 'ਚ ਆਪਣਾ ਧਿਆਨ ਲਾ ਰਹੀ ਹੈ ਕਿ ਸਾਰਾ ਬੁਨਿਆਦੀ ਕੰਮ ਠੀਕ ਢੰਗ ਨਾਲ ਹੋਵੇ। ਸਪਲਾਇਰ, ਸਿਸਟਮ ਅਤੇ ਨੈੱਟਵਰਕ ਬਣਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਹੈ। ਉਹ ਐਨਰਜੀ ਸਨਅੱਤ, ਖੱਪਤਕਾਰ ਸਮੂਹ ਅਤੇ ਹੋਰਾਂ ਨਾਲ ਰਲਕੇ ਟੀਚਿਆਂ ਲਈ ਕੰਮ ਕਰ ਰਹੇ ਹਨ:

  • ਰੈਗੂਲੇਟਰੀ ਅਤੇ ਵਪਾਰਕ ਫਰੇਮਵਰਕ ਨੂੰ ਸੈੱਟ ਕਰਨ ਲਈ
  • ਜ਼ਰੂਰੀ ਸੰਸਥਾਵਾਂ ਬਣਾਉਣ ਅਤੇ ਚਾਲੂ ਕਰਨ ਲਈ
  • ਮੁੱਖ ਇੰਸਟਾੱਲੇਸ਼ਨ ਪੜਾਅ ਸ਼ੁਰੂ ਕਰਨ ਲਈ ਸਾਡੇ ਵਾਸਤੇ ਜ਼ਰੂਰੀ ਬੁਨਿਆਦੀ ਢਾਂਚੇ ਦੀ ਯੋਜਨਾ ਬਣਾਉਣ ਲਈ


ਬੁਨਿਆਦੀ ਪੜਾਅ: ਐਨਰਜੀ ਸਪਲਾਇਰ ਕੀ ਕਰੇਗਾ

ਗੈਸ ਅਤੇ ਬਿਜਲੀ ਸਪਲਾਇਰ ਇਸ ਵੇਲੇ:

  • ਆਫ਼ਜੈਮ ਵਲੋਂ ਤਿਆਰ ਕੀਤੇ ਗਏ ਮਿਆਰ ਪੂਰੇ ਕਰਨ ਲਈ ਇੰਸਟਾੱਲਰ ਨੂੰ ਸਿਖਲਾਈ ਦੇ ਰਹੇ ਹਨ
  • ਇਹ ਯਕੀਨੀ ਕਰ ਰਿਹਾ ਹੈ ਕਿ ਉਹਨਾਂ ਦਾ ਅੰਦਰੂਨੀ ਸਿਸਟਮ ਸਮਾਰਟ ਮੀਟਰ ਦੇ ਡੇਟਾ ਨੂੰ ਸੰਭਾਲ ਸਕੇ
  • ਇੰਸਟਾੱਲੇਸ਼ਨ ਤੋਂ ਬਾਅਦ ਗਾਹਕਾਂ ਦੇ ਬਿਹਤਰ ਅਨੁਭਵ ਨੂੰ ਯਕੀਨੀ ਬਣਾਉਣ ਲਈ ਪਰਖ ਅਤੇ ਟੈਸਟ ਇੰਸਟਾੱਲੇਸ਼ਨ ਕਰ ਰਿਹਾ ਹੈ

ਕੁਝ ਸਪਲਾਇਰਾਂ ਨੇ ਨਵੀਂ ਪੀੜ੍ਹੀ ਦੇ ਸਮਾਰਟ ਮੀਟਰ ਇੰਸਟਾੱਲ ਕਰਨਾ ਸ਼ੁਰੂ ਕਰ ਦਿੱਤਾ ਹੈ


ਐਨਰਜੀ ਸਪਲਾਇਰ

ਇੰਸਟਾੱਲੇਸ਼ਨ ਪੜਾਅ: 2016-2020

ਸਾਰੇ ਐਨਰਜੀ ਸਪਲਾਇਰਾਂ ਕੋਲ ਸਮਾਰਟ ਮੀਟਰ ਇੰਸਟਾੱਲ ਕਰਨ ਲਈ ਵੱਖ ਵੱਖ ਯੋਜਨਾਵਾਂ ਹਨ, ਪਰ ਉਹਨਾਂ ਨੂੰ ਸਰਕਾਰ ਦੀ ਸਮੁੱਚੀ ਸਮਾਂ ਸੀਮਾ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਲੋੜ ਪਏਗੀ। ਐਨਰਜੀ ਅਤੇ ਜਲਵਾਯੂ ਤਬਦੀਲੀ ਵਿਭਾਗ ਅਤੇ ਰੈਗੂਲੇਟਰ, ਆਫਜੈਮ ਉਹਨਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰੇਗਾ ਅਤੇ ਉਹਨਾਂ ਦੀ ਪ੍ਰਗਤੀ ਨੂੰ ਮਾਨੀਟਰ ਕਰੇਗਾ।


ਇੰਸਟਾੱਲੇਸ਼ਨ ਪੜਾਅ ਲਈ ਪ੍ਰਾੱਜੈਕਸ਼ਨਸ

ਸਰਕਾਰ ਉਮੀਦ ਕਰ ਰਹੀ ਹੈ ਕਿ ਸਮਾਰਟ ਮੀਟਰ ਇੰਸਟਾੱਲੇਸ਼ਨ:

  • 2016, ਵਿੱਚ ਤੇਜੀ ਨਾਲ ਵਧੇਗਾ, ਜਦੋ ਸਾਰੇ ਆਖ਼ਰੀ ਮਿਆਰਾਂ ਨੂੰ ਲਾਗੂ ਕੀਤਾ ਜਾਏਗਾ
  • 2016 ਅਤੇ 2018 ਦੇ ਵਿੱਚ 20 ਲੱਖ ਮੀਟਰ ਫਿੱਟ ਕੀਤੇ ਜਾਣਗੇ
  • 2019 'ਚ ਸਿਖਰ 'ਤੇ ਹੋਏਗਾ ਅਤੇ 2020 ਤੱਕ ਸਮਾਪਤੀ ਹੋ ਜਾਏਗੀ

ਤਕਨਾਲੌਜੀ ਕਾਰਕ ਦਾ ਅਰਥ ਹੈ ਵੱਖ-ਵੱਖ ਸਮਿਆਂ 'ਤੇ ਹਾਉਸਿੰਗ ਕਿਸਮਾਂ ਅਤੇ ਥਾਵਾਂ ਵਿਚ ਫਿੱਟ ਕੀਤਾ ਜਾਏਗਾ


ਪਤਾ ਕਰੋ ਕਿ ਤੁਹਾਨੂੰ ਸਮਾਰਟ ਮੀਟਰ ਕਦੋ ਤੱਕ ਮਿਲ ਸਕਦਾ ਹ