ਸਮੱਗਰੀ ਨੂੰ ਛੱਡੋ

ਸਾਡੀ ਸਾਈਟ, ਸਾਈਟ ਦੇ ਕੁਝ ਖੇਤਰਾਂ ਦੇ ਤੁਹਾਡੇ ਤਜਰਬੇ ਵਿੱਚ ਸੁਧਾਰ ਕਰਨ ਲਈ ਅਤੇ ਸਮਾਜਿਕ ਮੀਡੀਆ ਪੇਜ ਸ਼ੇਅਰਿੰਗ ਅਜਿਹੀ ਖਾਸ ਸਹੂਲਤਾਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਕੁਕੀਜ਼ ਨੂੰ ਵਰਤਦੀ ਹੈ। ਤੁਸੀਂ ਇਸ ਸਾਈਟ ਤੋਂ ਸਾਰੀ ਕੁਕੀਜ਼ ਨੂੰ ਡਿਲੀਟ ਅਤੇ ਬਲਾੱਕ ਕਰ ਸਕਦੇ ਹੋ, ਪਰ ਸਾਈਟ ਦੇ ਨਤੀਜੇ ਦੇ ਹਿੱਸੇ ਦੇ ਤੌਰ 'ਤੇ ਇਰਾਦੇ ਅਨੁਸਾਰ ਕੰਮ ਨਹੀਂ ਕਰ ਸਕਦੇ। ਇਸ ਪੇਜ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਸਹਿਮਤੀ ਦੇ ਰਹੇ ਹੋ।


ਤੁਹਾਡੇ ਲਈ ਲਾਭ

ਸਮਾਰਟ ਮੀਟਰ ਲਈ ਤੁਹਾਨੂੰ ਕੁਝ ਵੀ ਭੁਗਤਾਨ ਨਹੀਂ ਕਰਨਾ ਪੈਣਾ ਅਤੇ ਤੁਹਾਡੇ ਐਨਰਜੀ ਸਪਲਾਇਰ ਵਲੋਂ ਇਸਨੂੰ ਬਿਨਾ ਕਿਸੇ ਖ਼ਰਚੇ 'ਤੇ ਇੰਸਟਾੱਲ ਕੀਤਾ ਜਾਵੇਗਾ।


Shredder

ਤੁਹਾਨੂੰ ਹਮੇਸ਼ਾ ਪਤਾ ਰਹਿੰਦਾ ਹੈ ਕਿ ਤੁਹਾਡਾ ਬਕਾਇਆ ਕੀ ਹੈ

ਸਮਾਰਟ ਮੀਟਰ ਦਾ ਅਰਥ ਹੈ, ਅੰਦਾਜ਼ਨ ਬਿੱਲਾਂ ਦਾ ਅੰਤ। ਕਿਸੇ ਨੂੰ ਵੀ ਮੀਟਰ ਨੂੰ ਪੜ੍ਹਨ ਦੀ ਲੋੜ ਨਹੀਂ ਹੈ ਜਾਂ ਆਪਣੇ ਬਿੱਲ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ। ਹੁਣ ਕੋਈ ਵੀ ਅਨਜਾਨ ਬੰਦਾ ਮੀਟਰ ਦੀ ਰੀਡਿੰਗ ਲੈਣ ਲਈ ਤੁਹਾਡੇ ਘਰ ਨਹੀਂ ਆਏਗਾ। ਤੁਹਾਡਾ ਸਮਾਰਟ ਮੀਟਰ ਲੱਗਣ ਤੋਂ ਬਾਅਦ, ਤੁਹਾਨੂੰ ਆਪਣੇ ਐਨਰਜੀ ਸਪਲਾਇਰ ਤੋਂ ਉਸੇ ਤਰ੍ਹਾਂ ਹੀ ਸਹੀ ਬਿੱਲ ਮਿਲਦੇ ਹਨ, ਜਿਵੇਂ ਤੁਹਾਨੂੰ ਆਪਣੇ ਫ਼ੋਨ ਬਿੱਲ ਮਿਲਦੇ ਹਨ।

ਸਮਾਰਟ ਮੀਟਰ ਕਿਵੇਂ ਪ੍ਰਾਪਤ ਕਰਦੇ ਹੋ

ਸਮਾਰਟ ਮੀਟਰ ਪੈਸੇ ਦੀ ਬਚਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ

ਸਮਾਰਟ ਮੀਟਰ ਪੈਸੇ ਦੀ ਬਚਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ

ਸਮਝਣ ਵਿੱਚ ਅਸਾਨ ਪੋਰਟੇਬਲ ਡਿਸਪਲੇ ਦਾ ਅਰਥ ਹੈ ਕਿ ਤੁਸੀਂ ਠੀਕ ਉਹ ਵੇਖ ਸਕਦੇ ਹੋ, ਜੋ ਤੁਸੀਂ ਪਾਉਂਡ ਅਤੇ ਪੈਂਸ ਵਿੱਚ ਅਤੇ ਨੇੜਲੇ ਅਸਲ ਸਮੇਂ ਵਿੱਚ ਆਪਣੀ ਗੈਸ ਅਤੇ ਬਿਜਲੀ 'ਤੇ ਖਰਚ ਕਰ ਰਹੇ ਹੋ। ਇਸਦਾ ਮਤਲਬ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਹੜਾ ਉਪਕਰਣ ਜ਼ਿਆਦਾ ਐਨਰਜੀ ਲੈ ਰਿਹਾ ਹੈ ਜਾਂ ਬੱਚਿਆਂ ਨੂੰ ਦੱਸ ਸਕਦੇ ਹੋ ਕਿ ਉਹਨਾਂ ਨੂੰ ਕਦੋਂ ਲਾਈਟ ਬੰਦ ਕਰਨੀ ਹੈ।

ਸਮਾਰਟ ਮੀਟਰ ਕਿਵੇਂ ਕੰਮ ਕਰਦੇ ਹਨ?

ਸਵਿੱਚਿੰਗ ਸੌਖੀ ਹੋ ਜਾਵੇਗੀ

ਸਵਿੱਚਿੰਗ ਸੌਖੀ ਹੋ ਜਾਵੇਗੀ

ਸਮਾਰਟ ਮੀਟਰ ਲਈ ਰਾਸ਼ਟਰੀ ਢਾਂਚਾ ਤਿਆਰ ਕੀਤਾ ਗਿਆ ਹੈ, ਸਵਿੱਚਿੰਗ ਬਹੁਤ ਤੇਜ਼ ਅਤੇ ਅਸਾਨ ਹੋ ਜਾਏਗੀ - ਕਿਉਂਕਿ ਤਹਾਨੂੰ ਵਧੀਆ ਡੀਲ ਲੈਣ ਲਈ ਜਾਣਕਾਰੀ ਮਿਲ ਜਾਏਗੀ। ਜੇ ਬਿਜਲੀ ਗਈ ਹੋਈ ਹੈ, ਤਾਂ ਐਨਰਜੀ ਸਪਲਾਇਰ ਵੀ ਤੁਹਾਨੂੰ ਜਲਦੀ ਜਵਾਬ ਦੇਣ ਦੇ ਸਮਰਥ ਹੋਵੇਗਾ।